Monday, 10 August, 2026г.
russian english deutsch french spanish portuguese czech greek georgian chinese japanese korean indonesian turkish thai uzbek

пример: покупка автомобиля в Запорожье

 

Gurusikhi Da Parchar by RISING KHALSA GURSIKH JATHEBANDI

Gurusikhi Da Parchar  by RISING KHALSA GURSIKH JATHEBANDIУ вашего броузера проблема в совместимости с HTML5
RISING KHALSA GURSIKH JATHEBANDI DELHI (Rising khalsa Gursikh Jathebandi da chardikala wale uprala ) - Gursikhi da parchar karna, - 150 to vadd loddvand parivara nu har mahine de Rasad vandan de sewa, - Bacheya nu gurbani shastar vidya te dastar sikhaun de sewa krni - loddvanda nu free dastar vandan de sewa krni, - Gareeb Gursikh parivara de anand karaaj de sewa - Loddvanda parivara da ilaj te davaiya de sewa karai jandi hai - Berojgara nu rojgar davaun de sewa te hor ve kahi upraale es sanstha de valo kite ja rahe ne RISING KHALSA GURSIKH Jathebandi ਦਾ ਚੜ੍ਹਦੀ ਕਲਾਂ ਵਾਲਾ ਉਪਰਾਲਾ ਗੁਰਸਿੱਖੀ ਦਾ ਪਰਚਾਰ ਕਰਨਾ 150 ਤੋ ਵਧ ਲੋਡਵੰਦ ਪਰਿਵਾਰਾ ਨੂੰ ਹਰ ਮਹੀਨੇ ਰਸਦ ਵੰਡਨ ਦੀ ਸੇਵਾ, ਬਚਿਆ ਨੂੰ ਗੁਰਬਾਣੀ ਸ਼ਸਤਰ ਵਿਦਿਆ ਤੇ ਦਸਤਾਰ ਸਿਖਾਓਂਨ ਦੀ ਸੇਵਾ ਲੋਡਵੰਦਾ ਨੂ ਮੁਫਤ ਦਸਤਾਰ ਵੰਡਨ ਦੀ ਸੇਵਾ , ਗਰਿਬ ਗੁਰਸਿੱਖ ਬੇਰੋਜ਼ਗਾਰਾ ਨੂੰ ਰੋਜਗਾਰ ਦਿਵਾਉਣ ਦੀ ਸੇਵਾ ਲੋਡਵੰਦਾ ਪਰਿਵਰਿਆ ਦਾ ਇਲਾਜ ਤੇ ਦਵਾਇਯਾ ਦਿ ਸੇਵਾ ਕੀਤੀ ਜਾਂਦੀ ਹੈ ਤੇ ਹੋਰ ਵੀ ਉਪਰਾਲੇ ਇਸ ਸੰਸਥਾ ਦੇ ਵਲੋ ਕਿਤੇ ਜਾ ਰਹੇ ਨੇ Satguru Ki Sewa, Safal Hai…Je Ko Kare chit laye… Tusi vi aao Ta Sewa Karo ji Ravinder Singh - 9810791178 Harsimran Singh - 9999645151 Jerry Singh - 9650826922 Jaspal Singh - 9810761066 Manjit Singh - 9212588268 Talvinder Singh - 7303349647
Мой аккаунт