Wednesday, 26 August, 2026г.
russian english deutsch french spanish portuguese czech greek georgian chinese japanese korean indonesian turkish thai uzbek

пример: покупка автомобиля в Запорожье

 

ਮਾਸੁ ਮਾਸੁ ਕਰਿ ਮੂਰਖੁ ਝਗੜੇ | Gurbani Katha | Meat Eating in Sikh Religion

ਮਾਸੁ ਮਾਸੁ ਕਰਿ ਮੂਰਖੁ ਝਗੜੇ | Gurbani Katha | Meat Eating in Sikh ReligionУ вашего броузера проблема в совместимости с HTML5
.....Gurmat Anusar Mass Nirney....(Meat/Mass as per Gurmat) Shabad: mass mass kar moorakh jhagde Page: 1289 Poetry Type: Shalok Author: Mahalla 1 There is a belief within certain people who owe allegiance to some self-made sects within Sikh religion, that the consumption of animal flesh is a sacrilege, leading a person to hell. They go as far as saying that eating even a morsel of meat can devoid a person of all the spiritual enlightenment one might have achieved and thus loses all his virtues. In reality, this kind of belief in some Sikhs is due to the influence of Vaishnav mahants who have had managed to intrude in the Gurdwaras in the past. It is a completely anti-Gurmat viewpoint. To establish why it is anti-Gurmat and to understand what flesh (maas) actually means, let us discuss further. Kindly subscribe new channel of Spiritual Wisdom for more new videos: https://www.youtube.com/c/spiritualwisdom This channel contains short excerpts from longer interpretations on the basis of Adi and Dasam Granth - the key writings of Sikhi - by Dharam Singh Nihang Singh, the founder of the Sach Khoj Academy. They help to understand the unique philosophical profoundness of Gurmat (Spiritual Wisdom) as outlined in the writings (Gurbani) of more than 35 enlightened devotees. ਸਚੁ ਖੋਜ ਅਕੈਡਮੀ ਦੇ ਮੋਢੀ, ਧਰਮ ਸਿੰਘ ਨਿਹੰਗ ਸਿੰਘ, ਅਸਤਿੱਤਵ ਸੰਬੰਧੀ ਮੁੱਦਿਆਂ, ਜਿਵੇਂ ਕਿ ਮਨੁੱਖ ਹੋਣ ਦਾ ਮਤਲਬ, ਆਤਮਾ, ਧਰਮ, ਸੁਚੱਜਾ ਵਿਕਾਸ, ਅੱਤਵਾਦ, ਰਿਸ਼ਵਤਖੋਰੀ ਅਤੇ ਵਾਤਾਵਰਣ ਦੀ ਤਬਾਹੀ ਉੱਤੇ ਪ੍ਰਚੰਡ ਅਤੇ ਆਲੋਚਨਾਤਮਕ ਵਿਆਖਿਆ ਕਰਦੇ ਹਨ| The Sach Khoj Academy (Academy for Discovering the Truth) is dedicated to the pursuit of timeless spiritual wisdom (Gurmat) and how to overcome the challenges of humankind. The academy conducts holistic, critical exegesis, and addresses in depth the nature of spirituality, religion and evolution, as well as existential issues, such as what is good development and how global challenges including terror, corruption, depression and environmental destruction can be overcome. Following the traditional way, the academy passes on spiritual wisdom free of charge. ਸਚੁਖੋਜ ਅਕੈਡਮੀ - ਸਚੁ ਦੀ ਖੋਜ ਨੂੰ ਸਮਰਪਿਤ ਸੰਸਥਾ ਧਰਮ ਸਿੰਘ ਨਿਹੰਗ ਸਿੰਘ ਦਾ ਜਨਮ ੧੯੩੬ ਈਸਵੀ ਨੂੰ ਪੰਜਾਬ, ਭਾਰਤ ਵਿਖੇ ਹੋਇਆ ਅਤੇ ਇਹ ਧਾਰਮਿਕ ਗਿਆਨ ਦੀ ਰੱਖਿਆ ਵਾਸਤੇ ਵਚਨਬੱਧ ਨਿਹੰਗ ਪਰੰਪਰਾ ਵਿੱਚੋਂ ਆਏ ਹਨ| ਸਚੁਖੋਜ ਅਕੈਡਮੀ ਦੇ ਮੋਢੀ ਹੋਣ ਸਦਕਾ, ਧਰਮ ਸਿੰਘ ਨਿਹੰਗ ਸਿੰਘ ਨੇ ਇੰਟਰਨੈੱਟ ਉੱਤੇ ਕੁਲ ਹਜ਼ਾਰਾਂ ਘੰਟਿਆਂ ਦੀ ਅਸਤਿੱਤਵ ਸੰਬੰਧੀ ਮੁੱਦਿਆਂ, ਜਿਵੇਂ ਕਿ, ਮਨੁੱਖ ਹੋਣ ਦਾ ਮਤਲਬ ਕੀ ਹੈ, ਆਤਮਾ, ਧਰਮ, ਅਤੇ ਸਾਡੇ ਸਾਮੂਹਿਕ ਭਵਿੱਖ ਦਾ ਰੂਪ ਕੀ ਹੈ, ਆਦਿਕ ਉੱਤੇ ਪ੍ਰਚੰਡ ਅਤੇ ਆਲੋਚਨਾਤਮਕ ਵਿਆਖਿਆ ਪਾਈ ਹੈ| ਇਹਨਾਂ ਨੇ ਕਈ ਕਿਤਾਬਾਂ ਅਤੇ ਲੇਖ ਵੀ ਲਿਖੇ ਹਨ, ਉਦਾਹਰਣ ਦੇ ਤੌਰ ਤੇ 'ਸਹਜ ਸਮਾਧਿ ਬਨਾਮ ਸੁੰਨ ਸਮਾਧਿ (੧੯੯੯, ਸਚੁਖੋਜ ਅਕੈਡਮੀ)| ਫਰਵਰੀ ੨੦੧੫ ਵਿੱਚ ਧਰਮ ਸਿੰਘ ਨਿਹੰਗ ਸਿੰਘ ਨੇ ਜਰਮਨ ਸਰਕਾਰ ਦੇ ਕੇਂਦਰੀ ਵਿੱਤੀ ਸਹਿਕਾਰਤਾ ਅਤੇ ਵਿਕਾਸ ਅਦਾਰੇ ਵੱਲੋਂ ਕਰਵਾਈ ਗਈ ਗੱਲ-ਬਾਤ ਦੀ ਲੜੀ 'ਧਰਮ ਵੀ ਜ਼ਰੂਰੀ ਹੈ' ਤਹਿਤ ਪਹਿਲੇ ਬੁਲਾਰੇ ਵੱਜੋਂ ਵਿਚਾਰ ਪੇਸ਼ ਕੀਤੇ | ਇਸ ਸੰਦਰਭ ਵਿੱਚ ਸਚੁਖੋਜ ਅਕਾਦਮੀ ਨੇ ਆਯੋਜਿਤ ਸੰਮੇਲਨ ‘UN ੨੦੩੦- ਕੋਈ ਵੀ ਪਿੱਛੇ ਨਾ ਰਹੇ’, ਜਿਸ ਦਾ ਉੁਦੇਸ਼ ਹੈ ਕਿ ੨੦੩੦ ਤੱਕ ਮਨੁੱਖਤਾ ਦੇ ਵਿਕਾਸ ਦਾ ਨਵਾਂ ਢਾਂਚਾ ਖੜਾ ਕੀਤਾ ਜਾਵੇ, ਅਤੇ ਜਿਸ ਦੀ ਨੀਤੀ ਨਾ ਸਿਰਫ਼ ਤਕਨੀਕੀ ਪੱਧਰ ਤੇ, ਬਲਕਿ ਅਧਿਆਤਮਕ ਪਹਿਲੂ ਤੋਂ ਸੇਧ ਲੈ ਕੇ ਤਿਆਰ ਕੀਤੀ ਜਾਵੇ, ਵਿੱਚ ਧਰਮ ਸਿੰਘ ਨਿਹੰਗ ਸਿੰਘ ਨੇ ਸਿੱਖ-ਮੱਤ ਦਾ ਪਹਿਲੂ ਪੇਸ਼ ਕੀਤਾ ਜੋ ਕਿ ਇੱਕ ਕਿਤਾਬ (ਨਿਰੰਤਰ ਵਿਕਾਸ ਉੱਤੇ ਧਾਰਮਿਕ ਮੱਤਾਂ ਦਾ ਦ੍ਰਿਸ਼ਟੀਕੋਣ) ਦੇ ਰੂਪ ਵਿੱਚ, ਕਈ ਭਾਸ਼ਾਵਾਂ ਵਿੱਚ ਛਪ ਚੁੱਕਾ ਹੈ| Links: https://sachkhojacademy.wordpress.com https://youtube.com/SachKhojAcademy www.sachkhojacademy.net www.sachkhojacademy.org https://twitter.com/SachKhojAcademy https://facebook.com/sachkhojacademy https://www.instagram.com/sachkhojacademy Android App: https://play.google.com/store/apps/details?id=com.sachkhoj&hl=en Literature: https://sachkhojacademy.wordpress.com/literature/ The Sikh Religion | Gurmat, in: Voices from Religions on Sustainable Develop tell peoplement, 2016, Federal Ministry for Economic Coohnperation and Development, page 120 ff. https://sachkhojacademy.files.wordpress.com/2017/10/voices_from_religions_on_sustainable_development_april2017_3rd_edition.pdf
Мой аккаунт