Monday, 10 August, 2026г.
russian english deutsch french spanish portuguese czech greek georgian chinese japanese korean indonesian turkish thai uzbek

пример: покупка автомобиля в Запорожье

 

Sagal Bhawan Ke - Bhai Maninder Singh ji Sri Nagar Wale

Sagal Bhawan Ke - Bhai Maninder Singh ji Sri Nagar WaleУ вашего броузера проблема в совместимости с HTML5
ਸ਼ਬਦ ਦੀ ਵਿਆਖਿਆ - ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਜਿਸ ਤਰ੍ਹਾਂ ਪਾਣੀ ਨਾਲ ਭਰੇ ਖੂਹ ਦੇ ਡੱਡੂ ਨੂੰ ਆਪਣੇ ਵਤਨ ਅਤੇ ਪਰਾਏ ਵਤਨ ਦਾ ਕੁਝ ਭੀ ਪਤਾ ਨਹੀਂ। ਇਸੇ ਤਰ੍ਹਾਂ ਪਾਪ ਦੀ ਗੁਮਰਾਹ ਕੀਤੀ ਹੋਈ ਮੇਰੀ ਆਤਮਾ ਨੂੰ ਇਸ ਲੋਕ ਅਤੇ ਪਰਲੋਕ ਦਾ ਕੁਝ ਭੀ ਖਿਆਲ ਨਹੀਂ! ਹੇ ਸਾਰਿਆਂ ਜਹਾਨਾਂ ਦਿਆਂ ਮਾਲਕਾ! ਮੈਨੂੰ ਇਕ ਮੁਹਤ ਲਈ ਆਪਣਾ ਦਰਸ਼ਨ ਵਿਖਾਲ। ਠਹਿਰਾਉ। ਮੇਰੀ ਸਮਝ ਮਲੀਨ ਹੋ ਗਈ ਹੈ ਅਤੇ ਮੈਂ ਤੇਰੀ ਦਸ਼ਾ ਨੂੰ ਨਹੀਂ ਸਮਝ ਸਕਦਾ, ਹੇ ਪ੍ਰਕਾਸ਼ ਦੇ ਪ੍ਰਭੂ! ਮੇਰੇ ਉਤੇ ਤਰਸ ਕਰ, ਤਾਂ ਜੋ ਮੇਰਾ ਵਹਿਮ ਦੂਰ ਹੋ ਜਾਵੇ ਅਤੇ ਮੈਨੂੰ ਸਰੇਸ਼ਟ ਸਮਝ ਦਰਸਾ ਦੇ। ਵੱਡੇ ਯੋਗੀ ਤੇਰੀਆਂ ਸਰੇਸ਼ਟਤਾਈਆਂ ਨੂੰ ਬਿਆਨ ਨਹੀਂ ਕਰ ਸਕਦੇ ਜੋ ਕਥਨ ਕਹਿਣ ਤੋਂ ਪਰੇ ਹਨ। ਰਵਿਦਾਸ ਚਮਾਰ ਤੇਰੀ ਪ੍ਰੀਤ ਤੇ ਅਨੁਰਾਗੀ ਸੇਵਾ ਦੇ ਲਈ ਪ੍ਰਾਰਥਨਾ ਕਰਦਾ ਹੈ।
Мой аккаунт